Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Achiṯ. ਜੜ੍ਹ, ਅਚੇਤਨ (ਮਹਾਨ ਕੋਸ਼), ਜਿਸ ਦਾ ਚਿਤ ਟਿਕਾਣੇ ਨਾ ਹੋਵੇ (ਨਿਰੁਕਤ, ਗੁਰੂ ਗ੍ਰੰਥ ਕੋਸ਼), ਬੇਧਿਆਨਾ (ਦਰਪਣ, ਸ਼ਬਦਾਰਥ), ਬੇਖ਼ਬਰ (ਸੋਢੀ)। unconscious, inert, inanimate.
ਉਦਾਹਰਨ:
ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ ਗੁਰਿ ਕੀਏ ਸੁਚਿਤ ਚਿਤੇਨ ॥ Raga Kaanrhaa 4, 2, 1:1 (P: 1294).

SGGS Gurmukhi-English Dictionary
[H. adj.] out of one's mind
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਅਚੇਤਨ. ਜੜ੍ਹ. “ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ.” (ਕਾਨ ਮਃ ੪) 2. ਅਚਿਤ. ਅਚਨ ਕੀਤਾ. ਖਾਧਾ। 3. ਸੰ. ਅਚਿੱਤ. ਜੋ ਚਿੱਤ ਕਰਕੇ ਨਾ ਜਾਣਿਆ ਜਾਵੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits