Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agẖāvan. ਤ੍ਰਿਪਤੀ, ਸੰਤੁਸ਼ਟੀ। satiation, contentment. ਉਦਾਹਰਨ: ਅੰਮ੍ਰਿਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ ਇਹੈ ਅਘਾਵਨ ਪਾਨ ਕਉ ॥ Raga Saarang 5, 20, 1:1 (P: 1208).
|
Mahan Kosh Encyclopedia |
(ਅਘਾਵਨਾ) ਕ੍ਰਿ. ਨੱਕ ਤੀਕ ਰੱਜਣਾ. ਦੇਖੋ- ਅਘਾਉਣਾ. “ਅੰਮ੍ਰਿਤ ਨਾਮ ਪ੍ਰਿਅ ਪ੍ਰੀਤਿ ਮਨੋਹਰ ਇਹੈ ਅਘਾਵਨ ਪਾਨ ਕਉ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|