Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Agi-ān(i). ਨਾ ਜਾਣਨ ਦੀ ਸਥਿਤੀ, ਅਣਜਾਣਪੁਣਾ, ਬੇਸਮਝੀ। ignorance.
ਉਦਾਹਰਨ:
ਨਾਨਕ ਮ੍ਰਿਗ ਅਗਿਆਨਿ ਬਿਨਸੇ ਨਹ ਮਿਟੈ ਆਵਣੁ ਜਾਇਣੁ ॥ Raga Aaasaa 5, Chhant 11, 2:6 (P: 460).

Mahan Kosh Encyclopedia

(ਅਗਿਆਨੀ) ਸੰ. अज्ञानिन्- ਅਗ੍ਯਾਨੀ. ਵਿ. ਗ੍ਯਾਨਹੀਨ. ਮੂਰਖ. ਬੇਸਮਝ. “ਅਗਿਆਨੀ ਅੰਧਾ ਮਗੁ ਨ ਜਾਣੈ.” (ਮਾਝ ਅ: ਮਃ ੧) 2. ਕ੍ਰਿ. ਵਿ. ਅਚਾਨਕ. ਪਤਾ ਲੱਗਣ ਤੋਂ ਬਿਨਾ. “ਬਿਨਸੈ ਕਾਚੀ ਦੇਹ ਅਗਿਆਨੀ.” (ਸੋਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits