Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agāhā. 1. ਅਗੇ ਵਲ। 2. ਅਥਾਹ । 1. forward. 2. unfathomable. ਉਦਾਹਰਨਾ: 1. ਜੇ ਇਕ ਵਿਖ ਅਗਾਹਾ ਭਰੇ ਤਾਂ ਦਸ ਵਿਖਾਂ ਪਿਛਾਹਾ ਜਾਇ ॥ Raga Saarang 4, Vaar 23, Salok, 4, 2:4 (P: 1246). 2. ਗੁਰ ਪਰਸਾਦਿ ਰਵਿਆ ਘਟ ਅੰਤਰਿ ਤਿਤੁ ਘਟਿ ਮਤਿ ਅਗਾਹਾ ਹੇ ॥ Raga Maaroo 3, Solhaa 12, 1:3 (P: 1055).
|
|