Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Agāh. ਜੋ ਗਾਹਿਆ ਨਾ ਜਾ ਸਕੇ, ਅਗਾਧ, ਅਥਾਹ। unfathomable, excedingly deep.
ਉਦਾਹਰਨ:
ਮਹਾ ਅਗਾਹ ਅਗਨਿ ਕਾ ਸਾਗਰੁ ॥ Raga Aaasaa 5, 26, 2:1 (P: 377).

SGGS Gurmukhi-English Dictionary
[Adj.] (from Sk. Agādha) Unfathomable, deep
SGGS Gurmukhi-English Data provided by Harjinder Singh Gill, Santa Monica, CA, USA.

English Translation
adv. colloq. See ਆਗਾਹ.

Mahan Kosh Encyclopedia

(ਅਗਾਹਿ, ਅਗਾਹੁ) ਵਿ. ਅਗਾਧ. ਅਥਾਹ. “ਮਹਾ ਅਗਾਹ ਅਗਨਿ ਕਾ ਸਾਗਰ.” (ਆਸਾ ਮਃ ੫) “ਗੁਰੁ ਸਬਦ ਸੁਣਾਏ ਮਤਿ ਅਗਾਹਿ.” (ਬਸੰ ਅ: ਮਃ ੧) 2. ਅਗ੍ਰਾਹ੍ਯ. ਜੋ ਫੜਿਆ ਨਾ ਜਾ ਸਕੇ. ਇੰਦ੍ਰੀਆਂ ਅਤੇ ਮਨ ਜਿਸ ਨੂੰ ਗ੍ਰਹਿਣ ਨਾ ਕਰ ਸਕਣ. “ਹਰਿ ਅਗਮ ਅਗਾਹੁ.” (ਮਃ ੪ ਵਾਰ ਬਿਹਾ) “ਗਹ੍ਯੋ ਜੋ ਨ ਜਾਇ ਸੋ ਅਗਾਹ ਕੈਕੈ ਗਾਹੀਅਤ.” (ਗ੍ਯਾਨ) 3. ਦੇਖੋ- ਆਗਾਹ ੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits