Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Agāj(i). ਪ੍ਰਤਖ ਤੌਰ ਤੇ (ਮਹਾਨ ਕੋਸ਼ ਇਥੇ 'ਅਗਾਜਿ' ਦੇ ਅਰਥ 'ਜੋ ਗ੍ਰਹਿਣ ਨਾ ਕੀਤਾ ਜਾ ਸਕੇ' ਕਰਦਾ ਹੈ)। evidently, manifestly; unattainable.
ਉਦਾਹਰਨ:
ਤ ਧਰਿਓ ਮਸਤਕਿ ਹਥੁ ਸਹਜਿ॥ ਅਮਿਉ ਵੁਠਉ ਛਜਿ ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ ॥ Sava-eeay of Guru Angad Dev, 1:4 (P: 1391).

Mahan Kosh Encyclopedia

(ਅਗਾਜ, ਅਗਾਜਾ) ਫ਼ਾ. [آغاز] ਆਗ਼ਾਜ਼. ਨਾਮ/n. ਉਤਪੱਤੀ. ਸ਼ੁਰੂ ਹੋਣਾ. ਪ੍ਰਗਟ ਹੋਣ ਦੀ ਕ੍ਰਿਯਾ. ਆਰੰਭ. ਮਰਾ-ਅਗਾਜਣੇ। 2. ਪ੍ਰਤਿ-ਧ੍ਵਨਿ. ਗੂੰਜ. “ਤਹਿ ਅਨਹਦ ਸਬਦ ਅਗਾਜਾ.” (ਸੋਰ ਮਃ ੫) 3. ਅਗ੍ਰਾਹ੍ਯ. ਵਿ. ਜੋ ਗ੍ਰਹਿਣ ਨਾ ਕੀਤਾ ਜਾ ਸਕੇ. ਮਨ ਅਤੇ ਇੰਦ੍ਰੀਆਂ ਕਰਕੇ ਅਗ੍ਰਾਹ੍ਯ. “ਸੁਰ ਨਰਿ ਗਣ ਮੁਨਿ ਬੋਹਯ ਅਗਾਜਿ.” (ਸਵੈਯੇ ਮਃ ੨ ਕੇ) ਦੇਖੋ- ਬੋਹਯ। 4. ਸਿੰਧੀ. ਅਗਾਜ. ਅਗਾਜੋ. ਅਗਣਿਤ. ਬੇਸ਼ੁਮਾਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits