Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aglā. 1. ਪਹਿਲਾਂ। 2. ਬਹੁਤਾ, ਅਧਿਕ, ਗੁਣਾਤਮਕ। (ਘਟ ਦੇ ਵਿਪ੍ਰੀਤ)। 3. ਜ਼ਿਆਦਾ (quantity) (ਥੋੜੇ ਦੇ ਵਿਪ੍ਰੀਤ)। 4. ਸ਼੍ਰੇਸ਼ਟ, ਉਚਾ, ਵਡਾ। 1. earlier, prior. 2. greater. 3. much, abundant, ample. 4. elegant, graceful.
ਉਦਾਹਰਨਾ:
1. ਨਿਤ ਉਪਾਵ ਕਰੈ ਮਾਇਆ ਧਨ ਕਾਰਣਿ ਅਗਲਾ ਧਨੁ ਭੀ ਉਡਿ ਗਇਆ ॥ Raga Gaurhee 4, Vaar 13, Salok, 4, 2:3 (P: 307).
2. ਭੈ ਤੇਰੇ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥ Raga Sireeraag 1, 6, 4:1 (P: 16).
3. ਰਿਜਕੁ ਉਪਾਇਓਨੁ ਅਗਲਾ ਠਾਂਢਿ ਪਈ ਸੰਸਾਰਿ ॥ Raga Saarang 4, Vaar 36, Salok, 5, 2:2 (P: 1251). 4. ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ ॥ Raga Goojree 3, Vaar 18:4 (P: 516).

English Translation
adj.m. foremost, front, forward one, next; preceding former, past, previous.n.m. the other party.

Mahan Kosh Encyclopedia

ਵਿ. ਪਹਿਲਾ. ਪ੍ਰਥਮ. ਮੁਖੀਆ. “ਤੂ ਬਖਸੀਸੀ ਅਗਲਾ.” (ਵਾਰ ਆਸਾ ਮਃ ੧) 2. ਪੁਰਾਣਾ. ਪਹਿਲੇ ਵੇਲੇ ਦਾ। 3. ਅੱਗੇ ਦਾ. ਅਗ੍ਰ ਭਾਗ ਦਾ। 4. ਬਹੁਤਾ. ਅਧਿਕ. “ਇਕਨਾ ਆਟਾ ਅਗਲਾ, ਇਕਨਾ ਨਾਂਹੀ ਲੋਣ.” (ਸ. ਫਰੀਦ) 5. ਨਾਮ/n. ਪਰਲੋਕ. ਅਗਲੀ ਦੁਨੀਆਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits