Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Agan(i). 1. ਅਗ। 2. ਤ੍ਰਿਸਨਾ। 3. ਜਠਰ-ਅਗਨੀ, ਗਰਭ/ਪੇਟ ਦੀ ਅਗਨੀ। 4. ਲਾਲਚ/ਲੋਭ ਦੀ ਅਗ (ਨੋਟ: ਮਨੁੱਖੀ ਸਰੀਰ ਅੰਦਰ ਚਾਰ ਅਗਨੀਆਂ: ਹਿੰਸਾ, ਮੋਹ, ਲੋਭ ਤੇ ਗੁਸਾ ਮੰਨੀਆਂ ਗਈਆਂ ਹਨ)। 5. ਪਿਆਸ। 6. ਅਗਨੀ ਦੇਵਤਾ। 1. fire. 2. lust, avarice. 3. fire(intense heat) of the womb. 4. fire of lust/avrice. 5. thirst, craving. 6. god of fire.
ਉਦਾਹਰਨਾ:
1. ਭਉ ਖਲਾ ਅਗਨਿ ਤਪ ਤਾਉ ॥ Japujee, Guru Nanak Dev, 38:3 (P: 8).
2. ਸਤਿਗੁਰ ਦਰਸਨਿ ਅਗਨਿ ਨਿਵਾਰੀ ॥ Raga Gaurhee 5, 91, 1:1 (P: 183).
3. ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ ॥ Raga Gaurhee 5, Sukhmanee 20, 4:5 (P: 290).
4. ਅਗਨਿ ਨ ਨਿਵਰੈ ਤ੍ਰਿਸਨਾ ਨ ਬੁਝਾਈ ॥ Raga Gaurhee 5, Thitee, 9:5 (P: 298).
5. ਜਲ ਮਹਿ ਅਗਨਿ ਉਠੀ ਅਧਿਕਾਇ ॥ Raga Gaurhee, Kabir, 2, 1:2 (P: 323).
6. ਭੈ ਵਿਚਿ ਅਗਨਿ ਕਢੈ ਵੇਗਾਰਿ ॥ Raga Aaasaa 1, Vaar 4, Salok, 1, 1:3 (P: 464).

SGGS Gurmukhi-English Dictionary
[Sk. n.] Fire
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਅਗਨ। 2. ਅੱਗ. ਆਤਿਸ਼. (ਦੇਖੋ- L. lgnis). ਨਿਰੁਕਤ ਵਿੱਚ ਅਰਥ ਕੀਤਾ ਹੈ ਕਿ ਅਗ੍ਰਣੀ ਅਰਥਾਤ- ਜੋ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਂਦਾ ਜਾਵੇ, ਸੋ ਅਗਨਿ ਹੈ. ਦੇਖੋ- ਤਿੰਨ ਅਗਨੀਆਂ। 3. ਤ੍ਰਿਸ਼ਨਾ. “ਕਲਿਜੁਗਿ ਰਥੁ ਅਗਨਿ ਕਾ, ਕੂੜੁ ਅਗੈ ਰਥਵਾਹੁ.” (ਵਾਰ ਆਸਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits