Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Akiraṯgẖaṇ. ਉਪਕਾਰ ਨੂੰ ਭੁਲਾ ਦੇਣ ਵਾਲਾ। ungrateful.
ਉਦਾਹਰਨ:
ਕੀਆ ਨ ਜਾਣੈ ਅਕਿਰਤਘਣ ਵਿਚਿ ਜੋਨੀ ਫਿਰਤੇ ॥ Raga Gaurhee 4, Vaar 32:5 (P: 317).

SGGS Gurmukhi-English Dictionary
[n.] Ungrateful, wanting in gratitude
SGGS Gurmukhi-English Data provided by Harjinder Singh Gill, Santa Monica, CA, USA.

English Translation
adj. ungrateful.

Mahan Kosh Encyclopedia

(ਅਕਿਰਤਘਨ) ਸੰ. कृतघ्न- ਕ੍ਰਿਤਘ੍ਨ. ਵਿ. ਉਪਕਾਰ ਵਿਸਾਰਨ ਵਾਲਾ. ਕਰੀਖੋ. ਇਹ਼ਸਾਨ ਫ਼ਰਾਮੋਸ਼. “ਅਕਿਰਤਘਣਾ ਨੋ ਪਾਲਦਾ.” (ਸ੍ਰੀ ਮਃ ੫)
ਮਦ ਵਿਚ ਰਿੱਧਾ ਪਾਇਕੈ ਕੁੱਤੇ ਦਾ ਮਾਸ,
ਧਰਿਆ ਮਾਣਸ ਖੋਪਰੀ ਤਿਸ ਮੰਦੀ ਵਾਸ,
ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ,
ਢਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ,
ਆਖ ਸੁਣਾਏ ਪੁੱਛਿਆ ਲਾਹੇ ਵਿਸਵਾਸ,
ਨਦਰੀ ਪਵੈ ਅਕਿਰਤਘਣ ਮਤ ਹੋਇ ਵਿਣਾਸ.
(ਭਾਗੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits