Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Akāl. ਵਾਹਿਗੁਰੂ ਜੋ ਸਮੇਂ ਦੀ ਪਕੜ ਤੋਂ ਉਪਰ ਹੈ। God who is beyond the limits of time, immortal.
ਉਦਾਹਰਨ:
ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥ Raga Maaroo 1, Solhaa 18, 3:1 (P: 1038).

SGGS Gurmukhi-English Dictionary
[Sk. adj.] Immortal, deathless, god
SGGS Gurmukhi-English Data provided by Harjinder Singh Gill, Santa Monica, CA, USA.

English Translation
n.m. The Timeless One, God.

Mahan Kosh Encyclopedia

ਨਾਮ/n. ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼). ਕਹਿਤ। 2. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇ) ਦਾ ਕੋਈ ਅਸਰ ਨਹੀਂ। “ਕਦਲੀ ਕੁਰੰਗ ਕਰਪੂਰ ਗਤਿ ਬਿਨ ਅਕਾਲ ਦੂਜੋ ਕਵਨ?” (ਗ੍ਯਾਨ) 3. ਵਿ. ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. “ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ.” (ਵਿਚਿਤ੍ਰ) 4. ਨਾਮ/n. ਮੌਤ ਦਾ ਵੇਲਾ. ਅੰਤ ਸਮਾ. “ਕਾਲ ਅਕਾਲ ਖਸਮ ਕਾ ਕੀਨਾ.” (ਮਾਰੂ ਕਬੀਰ) 5. ਚਿਰਜੀਵੀ, ਮਾਰਕੰਡੇਯ ਆਦਿ. “ਸਿਮਰਹਿ ਕਾਲੁ ਅਕਾਲ ਸੁਚਿ ਸੋਚਾ.” (ਮਾਰੂ ਸੋਲਹੇ ਮਃ ੫) 6. ਕ੍ਰਿ. ਵਿ. ਬੇਮੌਕਾ. ਜੋ ਸਮੇ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits