Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Akār. 1. ਸ਼ਕਲ, ਸੂਰਤ, ਸ਼ਕਲ ਵਿਚ ਆਈ ਰਚਨਾ। 2. ਅਕਾਰ ਸਹਿਤ, ਸਾਕਾਰ । 1. form, shape, manifestation. 2. In form, in shape, in manifestation. ਉਦਾਹਰਨਾ: 1. ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ ॥ Raga Goojree 1, Asatpadee 2, 4:1 (P: 504). 2. ਆਪਿ ਅਕਾਰ ਆਪਿ ਨਿਰੰਕਾਰ ॥ Raga Gond 5, 5, 3:3 (P: 863).
|
SGGS Gurmukhi-English Dictionary |
[n.] (from Sk. Âkāra) form, figure, shape
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਅਕਾਰ, shape, form.
|
Mahan Kosh Encyclopedia |
ਨਾਮ/n. ਆੜੇ ਅੱਖਰ ਦਾ ਉੱਚਾਰਣ। 2. ਆੜਾ ਅੱਖਰ. “ਅਮਿਟ ਸਿੰਘ ਕੇ ਬਚਨ ਸੁਨ ਬੋਲ੍ਯੋ ਹਰਿ ਕਰ ਕੋਪ। ਅਬ ਅਕਾਰ ਤੁਅ ਲੋਪ ਕਰ ਅਮਿਟ ਸਿੰਘ ਬਿਨ ਓਪ.” (ਕ੍ਰਿਸਨਾਵ) “ਅ” ਲੋਪ ਕਰਨ ਤੋਂ ਮਿਟ ਸਿੰਘ। 2. ਸੰ. ਆਕਾਰ. ਨਾਮ/n. ਸੂਰਤ. ਸ਼ਕਲ. ਸ਼ਕਲ ਵਿੱਚ ਆਈ ਰਚਨਾ. “ਜਬ ਅਕਾਰ ਇਹੁ ਕਛੁ ਨ ਦ੍ਰਿਸਟੇਤਾ.” (ਸੁਖਮਨੀ) 3. ਮੂਰਤਿ। 4. ਚਿੰਨ੍ਹ। 5. ਵਿ. ਸਾਕਾਰ. ਆਕਾਰ ਸਹਿਤ. “ਆਪਿ ਅਕਾਰੁ ਆਪਿ ਨਿਰੰਕਾਰੁ.” (ਗੌਡ ਮਃ ੫) ਆਪੇ ਸਾਕਾਰ ਆਪੇ ਨਿਰਾਕਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|