Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ak-hu. ਅਕ ਤੋਂ। from milk-weed, from piosonous plant.
ਉਦਾਹਰਨ:
ਅਕਹੁ ਪਰਮਲ ਭਏ ਅੰਤਰਿ ਵਾਸਨਾ ਵਸਾਈ ॥ Raga Vadhans 5, Asatpadee 2, 5:2 (P: 565).

Mahan Kosh Encyclopedia

(ਅਕਹ, ਅਕਹਿ, ਅਕਹੀਉ, ਅਕਹੀਅਉ) ਵਿ. ਅਕਥਨੀਯ. ਅਕਥ੍ਯ. ਜੋ ਕਹਿਣ ਵਿੱਚ ਨਾ ਆਵੇ. ਕਥਨਸ਼ਕਤਿ ਤੋਂ ਪਰੇ. “ਅਕਹ ਕਹਾ ਕਹਿ ਕਾ ਸਮਝਾਵਾ.” (ਗਉ ਬਾਵਨ ਕਬੀਰ) 2. ਨਾਮ/n. ਕਰਤਾਰ. ਜੋ ਬਾਣੀ ਦਾ ਵਿਸ਼ਾ ਨਹੀਂ.{57} “ਰਿਦੈ ਬਸੈ ਅਕਹੀਉ. (ਵੈਯੇ ਮਃ ੩ ਕੇ).

Footnotes:
{57} “यतो वाचो निवर्त्तन्ते S प्राप्य मनसा सह.” (ਤੈੱਤਿਰੀਯ ੨-੯).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits