Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ak-hīau. ਕਰਤਾਰ। ineffable Lord.
ਉਦਾਹਰਨ:
ਰਿਦੈ ਬਸੈ ਅਕਹੀਉ ਸੋਇ ਰਸੁ ਤਿਨ ਹੀ ਜਾਤਉ. Sava-eeay of Guru Amardas, 9:2 (P: 1394).

Mahan Kosh Encyclopedia

(ਅਕਹ, ਅਕਹਿ, ਅਕਹੀਅਉ, ਅਕਹੁ) ਵਿ. ਅਕਥਨੀਯ. ਅਕਥ੍ਯ. ਜੋ ਕਹਿਣ ਵਿੱਚ ਨਾ ਆਵੇ. ਕਥਨਸ਼ਕਤਿ ਤੋਂ ਪਰੇ. “ਅਕਹ ਕਹਾ ਕਹਿ ਕਾ ਸਮਝਾਵਾ.” (ਗਉ ਬਾਵਨ ਕਬੀਰ) 2. ਨਾਮ/n. ਕਰਤਾਰ. ਜੋ ਬਾਣੀ ਦਾ ਵਿਸ਼ਾ ਨਹੀਂ.{57} “ਰਿਦੈ ਬਸੈ ਅਕਹੀਉ. (ਵੈਯੇ ਮਃ ੩ ਕੇ).

Footnotes:
{57} “यतो वाचो निवर्त्तन्ते S प्राप्य मनसा सह.” (ਤੈੱਤਿਰੀਯ ੨-੯).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits