Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Akramā. ਕਰਮ (ਬਖਸ਼ਿਸ਼) ਵਿਹੂਣਾ, ਮੰਦ ਭਾਗਾ। unfortunate.
ਉਦਾਹਰਨ:
ਕਰਿ ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ॥ Raga Bilaaval 4, 2, 1:2 (P: 799).

Mahan Kosh Encyclopedia

(ਅਕਰਮੀ) ਸੰ. अकर्मन्. ਨਾਮ/n. ਬਦ ਨਸੀਬ. ਮੰਦਭਾਗੀ. ਕਰਮਹੀਨ. “ਹਮ ਪਾਥਰ ਹੀਨ ਅਕਰਮਾ.” (ਬਿਲਾ ਮਃ ੪) ਅਸੀਂ ਜੜ੍ਹ, ਹੀਨ (ਨੀਚ) ਅਤੇ ਮੰਦਭਾਗੀ ਹਾਂ। 2. ਵਿ. ਸੁਸਤ. ਕੰਮ ਨਾ ਕਰਨ ਵਾਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits