Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
A-u-hāṇī. ਨਾਸ਼ਮਾਨ। perishable, transitory.
ਉਦਾਹਰਨ:
ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥ Raga Goojree 3, Vaar 2, Salok, 3, 1:2 (P: 509).

Mahan Kosh Encyclopedia

ਵਿ. ਅਪਹਰਣੀਯ. ਅਪਹਾਰ ਯੋਗ੍ਯ. ਹਾਨਿ (ਨੁਕਸਾਨ) ਲਾਇਕ। 2. ਚੁਰਾਉਣ ਯੋਗ੍ਯ। 3. ਛੁਪਾਉਣ ਲਾਇਕ। 4. ਆਯੁ-ਹਾਨਿ. ਜਿਸ ਦੀ ਆਯੁ (ਉਮਰ) ਸਮਾਪਤ ਹੋਗਈ ਹੈ. ਵਿਨਾਸ਼ ਹੋਣ ਵਾਲਾ. “ਓਹ ਅਉਹਾਣੀ ਕਦੇ ਨਾਹਿ, ਨਾ ਆਵੈ ਨਾ ਜਾਇ.” (ਮਃ ੩ ਵਾਰ ਗੂਜ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits