Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-haṯẖ. ਹਿਰਦਾ । heart, mind. ਉਦਾਹਰਨ: ਅਉਹਠ ਪਟਣ ਮਹਿ ਭੀਖਿਆ ਕਰੈ ॥ Raga Raamkalee 3, Vaar 12, Salok, 1, 3:3 (P: 952).
|
SGGS Gurmukhi-English Dictionary |
[Desi n.] Heart
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਅਪਹਠ. ਨਾਮ/n. ਮੰਦ ਹਠ. ਅਯੋਗ੍ਯ ਹਠ. ਦੁਰਾਗ੍ਰਹ. “ਗਹਿ ਅਉਹਠ ਅਬਲਾ ਰਹੀ, ਮਾਨ੍ਯੋ ਬਚਨ ਨ ਏਕ.” (ਰਾਮਾਵ) 2. ਸੰ. ਅਵਹਿਤ. ਵਿ. ਲਿਵਲੀਨ. ਧ੍ਯਾਨਪਰਾਇਣ। 3. ਸਾਵਧਾਨ। 4. ਸੰ. ਅਪਹਤ. ਨਾਸ਼ ਕੀਤਾ ਹੋਇਆ. ਮਾਰਿਆ। 5. ਹਟਾਇਆ ਹੋਇਆ। 6. ਦੇਖੋ- ਅਉਹਠਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|