Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
A-u-sar(u). ਸਮਾਂ, ਮੌਕਾ, ਅਵਸਰ। opportunity, occasion.
ਉਦਾਹਰਨ:
ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥ Raga Sireeraag 5, Asatpadee 29, 21:2 (P: 74).

Mahan Kosh Encyclopedia

(ਅਉਸਰ) ਸੰ. ਅਵਸਰ. ਨਾਮ/n. ਸਮਾ. ਵੇਲਾ. ਮੌਕਾ. “ਅਉਸਰ ਬੀਤਿਓਜਾਤ ਹੈ.” (ਤਿਲੰ ਮਃ ੯) “ਫਿਰਿ ਇਆ ਅਉਸਰੁ ਚਰੈ ਨ ਹਾਥਾ.” (ਬਾਵਨ) 2. ਜਿਗ੍ਯਾਸੂ ਦੀ ਤਸੱਲੀ ਲਈ ਕਹਿਆ ਹੋਇਆ ਜਰੂਰੀ ਵਾਕ। 3. ਪ੍ਰਸ੍ਤਾਵ. ਪ੍ਰਸੰਗ। 4. ਭਾਵ- ਮਨੁੱਖ ਜਨਮ ਦਾ ਸਮਾ ਅਤੇ ਮੁਕਤਿ ਪਾਉਣ ਦਾ ਮੌਕਾ. “ਅਉਸਰ ਕਰਹੁ ਹਮਾਰਾ ਪੂਰਾ ਜੀਉ.” (ਮਾਝ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits