Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
A-u-ḏẖūṯī. ਫਿਕਰਾਂ ਚਿੰਤਾਵਾਂ ਦਾ ਅਵਧੂਤਨ ਕਰਨ ਅਥਵਾ ਝਾੜ ਕੇ ਪਰ੍ਹਾਂ ਸੁੱਟ ਦੇਣ ਵਾਲਾ, ਸੰਨਿਆਸੀ, ਯੋਗੀ, ਵਿਰਕਤ ਸਾਧੂ, ਤਿਆਗੀ। recluse, ascetic, medicant.
ਉਦਾਹਰਨ:
ਨਾ ਅਉਧੂਤੀ ਨਾ ਸੰਸਾਰੀ ॥ Raga Raamkalee 1, Asatpadee 2, 1:4 (P: 903).

Mahan Kosh Encyclopedia

ਵਿ. ਅਵਧੂਤਮਤ ਧਾਰੀ. ਤ੍ਯਾਗੀ. ਵਿਰਕ੍ਤ. “ਨਾ ਅਉਧੂਤੀ, ਨਾ ਸੰਸਾਰੀ.” (ਰਾਮ ਅ: ਮਃ ੧) 2. ਅਵਧੂਤ ਜੇਹਾ ਨੰਗਾ. ਨਿਰਧਨ. ਕੰਗਾਲ. “ਜੇਤੇ ਜੀਅ ਫਿਰਹਿ ਅਉਧੂਤੀ ਆਪੇ ਭਿਖਿਆ ਪਾਵੈ” (ਮਃ ੧ ਵਾਰ ਸਾਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits