Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
A-u-ṯāk(u). ਬੈਠਕ, ਮਹਿਰਾਬਦਾਰ ਹੁਜਰਾ। drawing room, reception room, sitting room.
ਉਦਾਹਰਨ:
ਇਹੁ ਕਿਥੈ ਘਰੁ ਅਉਤਾਕੁ ਮਹਲੁ ਨ ਪਾਈਐ ॥ Raga Soohee 1, Asatpadee 4, 4:2 (P: 752).

Mahan Kosh Encyclopedia

ਫ਼ਾ. [اوطاق] ਓਤ਼ਾਕ਼. ਨਾਮ/n. ਘਰ। 2. ਖ਼ੇਮਾ. ਤੰਬੂ। 3. ਸਿੰਧੀ. ਮਨੁੱਖਾਂ ਦੀ ਬੈਠਕ (ਨਿਸ਼ਸਤਗਾਹ). “ਕਿਥੈ ਘਰੁ ਅਉਤਾਕੁ.” (ਸੂਹੀ ਅ: ਮਃ ੧) ਕਿੱਥੇ ਜ਼ਨਾਨਖ਼ਾਨੇ ਅਤੇ ਦੀਵਾਨਖ਼ਾਨੇ। 4. ਨਿਵਾਸ. ਰਹਿਣ ਦਾ ਭਾਵ. “ਦੁਖ ਭੁਖ ਦਾਲਦ ਘਣਾ ਦੋਜਕ ਅਉਤਾਕ.” (ਭਾਗੁ). ਦੇਖੋ- ਓਤਾਕ। 5. ਅ਼. [عُتاق] ਉ਼ਤਾਕ਼ ਅਥਵਾ- ਇ਼ਤਾਕ਼. ਇਹ ਅ਼ਤੀਕ਼ ਦਾ ਬਹੁ ਵਚਨ ਹੈ. ਸ਼ਰੀਫ਼ ਲੋਕ. ਭਲੇ ਮਾਣਸ। 6. ਉਮਰਾ. ਅਮੀਰ ਲੋਕ। 7. ਉੱਤਮ ਜਾਤਿ ਦੇ ਘੋੜੇ ਅਤੇ ਬਾਜ਼ ਆਦਿਕ ਜੀਵ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits