Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-guṇi-ārā. ਅਵਗੁਣਾਂ ਭਰਿਆ, ਸੰਭਾਵਿਤ ਅਵਗਣ ਕਰਨ ਵਾਲਾ। full of faults or flaws, liable to commit faults, unmerited. ਉਦਾਹਰਨ: ਤੂ ਪਿਰੁ ਗੁਣਵੰਤਾ ਹਉ ਅਉਗੁਣਿਆਰਾ ॥ Raga Vadhans 4, 2, 5:1 (P: 561).
|
Mahan Kosh Encyclopedia |
(ਅਉਗੁਣਿਆਰੀ) ਵਿ. ਅਵਗੁਣ ਵਾਲਾ, ਵਾਲੀ. “ਅਉਗੁਣਿਆਰੇ ਕਉ ਗੁਣ.” (ਆਸਾ ਅ: ਮਃ ੧) “ਅਉਗੁਣਿਆਰੀ ਕੰਤ ਨ ਭਾਵੈ.” (ਮਾਰੂ ਸੋਲਹੇ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|