Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
A-u-kẖīvanā. ਅਪ+ਖੀਵਨ, ਨਸ਼ੇਹੀਣ ਅਥਵਾ ਨਸ਼ੇ ਦੀ ਤੋਟ ਵਿਚ ਹੋਣਾ। state of hangover.
ਉਦਾਹਰਨ:
ਮਾਤਿਆ ਹਰਿ ਰਸ ਮਹਿ ਰਾਤੇ ਤਿਸੁ ਬਹੁੜਿ ਨ ਕਬਹੂ ਅਉਖੀਵਨਾ ॥ Raga Maaroo 5, Asatpadee 6, 6:1 (P: 1019).

Mahan Kosh Encyclopedia

(ਅਉਖੀਵਨ) ਕ੍ਰਿ. ਅਸੁਖੀ ਹੋਣਾ. ਦੁਖੀ ਹੋਣਾ. ਕਠਿਨਾਈ ਵਿੱਚ ਪੈਣਾ। 2. ਅਪ-ਕ੍ਸ਼ੀਵਨ. ਨਸ਼ੇ ਦੀ ਤੋੜ ਵਿੱਚ ਹੋਣਾ. ਅਮਲ ਦੇ ਉਤਰਾਉ ਦੀ ਦਸ਼ਾ ਹੋਣੀ. “ਮਾਤਿਆ ਹਰਿਰਸ ਮਹਿ ਰਾਤੇ, ਤਿਸ ਬਹੁੜਿ ਨ ਕਬਹੂ ਅਉਖੀਵਨਾ.” (ਮਾਰੂ ਅ: ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits