Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
A-au. ਅਤੇ, ਔਰ। and, also, furthermore.
ਉਦਾਹਰਨ:
ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਅਨ ਕੀ ਸੇਵਾ ॥ Raga Gaurhee 9, 7, 1:1 (P: 220).

SGGS Gurmukhi-English Dictionary
[Pre.] Ava
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵ੍ਯ. ਅਤੇ. ਔਰ. ਦੋ ਸ਼ਬਦਾਂ ਦਾ ਯੋਜਕ (ਜੋੜਨ ਵਾਲਾ). “ਦੀਪਕ ਅਉ ਨਟ ਨਾਇਕ ਰਾਗ” (ਕ੍ਰਿਸਨਾਵ) 2. ਸੰ. ਅਪ ਅਤੇ ਅਵ ਦੀ ਥਾਂ ਭੀ ਪੰਜਾਬੀ ਵਿੱਚ ਅਉ ਸ਼ਬਦ ਆਉਂਦਾ ਹੈ. ਜਿਵੇਂ- ਅਪਹਠ ਦੀ ਥਾਂ ਅਉਹਠ, ਅਵਗੁਣ ਦੀ ਥਾਂ ਅਉਗੁਣ, ਅਵਤਾਰ ਦੀ ਥਾਂ ਅਉਤਾਰ, ਅਵਧੂਤ ਦੀ ਥਾਂ ਅਉਧੂਤ ਆਦਿ। 3. ਦੇਖੋ- ਅਉਹਠ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits