Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
A-ī-e. ਇਹ। this.
ਉਦਾਹਰਨ:
ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਓ ॥ Raga Dhanaasaree, Naamdev, 4, 2:5 (P: 693).

Mahan Kosh Encyclopedia

ਸੰ. ਅਯੰ. ਪੜਨਾਂਵ/pron. ਇਹ. ਏਹ. ਯਹ। 2. ਇਸ ਨੂੰ. ਭਾਵ- ਇਸ ਜਗਤ ਨੂੰ. “ਅਈਏ ਮਈਏ ਏਕ ਆਨ ਜੀਉ.” (ਧਨਾ ਨਾਮਦੇਵ) ਇਸ ਸੰਸਾਰ ਨੂੰ ਅਤੇ ਮੇਰੇ ਤਾਂਈ ਇੱਕ ਰੂਪ ਮਨ ਵਿੱਚ ਲਿਆ (ਵਸਾ){41}

Footnotes:
{41} ਦੇਖੋ- ਗੀਤਾ ਅਧ੍ਯਾਯ ੭, ਸ਼ ੭.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits