Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
haᴺsā. 1. ਹੰਸ, ਵੱਡਾ/ਮਹਾਂ ਪਵਿਤਰ ਬੁੱਧ ਵਾਲਾ। 2. ਗੁਰਮੁੱਖ। 3. ਆਤਮਾ, ਮਨ। 1. swan, pious man, man with higher thinking. 2. swan viz., Guru-oriented. 3. swan viz., soul, mind.
ਉਦਾਹਰਨਾ:
1. ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥ (ਵੱਡਾ/ਮਹਾਂ ਪਵਿਤਰ ਬੁੱਧ ਵਾਲਾ). Raga Vadhans 1, Chhant 2, 7:6 (P: 567).
ਗੋਵਿੰਦੁ ਊਜਲੁ ਊਜਲ ਹੰਸਾ ॥ Raga Maajh 3, Asatpadee 21, 1:1 (P: 121).
ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥ (ਵੱਡਾ ਹੰਸ). Raga Vadhans 1, Chhant 2, 7:6 (P: 567).
2. ਨਿਰਮਲ ਹੰਸਾ ਪ੍ਰੇਮ ਪਿਆਰਿ ॥ Raga Maajh 3, Asatpadee 32, 5:1 (P: 128).
3. ਉਡੈ ਨ ਹੰਸਾ ਪੜੈ ਨ ਕੰਧੁ ॥ Raga Raamkalee, Guru Nanak Dev, Sidh-Gosat, 16:2 (P: 939).
ਨਿਰਮਲ ਕਾਇਆ ਊਜਲ ਹੰਸਾ ॥ Raga Maaroo 1, Solhaa 14, 16:1 (P: 1034).

SGGS Gurmukhi-English Dictionary
[var.] From Hamsa pl.
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਹੰਸ ਵਾਲਾ, ਬ੍ਰਹਮਾ. “ਤਾਚੇ ਹੰਸਾ ਸਗਲੇ ਜਨਾ.” (ਧਨਾ ਨਾਮਦੇਵ) ਉਸ ਤੋਂ ਬ੍ਰਹਮਾ (ਰਜੋਗੁਣ), ਉਸ ਤੋਂ ਸਗਲੇ ਜਨਾ। 2. ਜੀਵਾਤਮਾ. “ਹੰਸਾ ਸਰਵਰ ਕਾਲ ਸਰੀਰ.” (ਗਉ ਕਬੀਰ) 3. ਸੋਹੰ ਦਾ ਉਲਟ. ਹੰ (ਮੈ) ਸਾ (ਉਹ). “ਨਾਨਕ ਸੋਹੰ ਹੰਸਾ ਜਪੁ ਜਾਪਹੁ.” (ਮਃ ੧ ਵਾਰ ਮਾਰੂ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits