Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
haʼn-u-mai. 1. ਮੈਂ ਮੇਰੀ, ਅਹੰਤਾ। 2. ਅਹੰਕਾਰ। 1. me, mine. 2. pride, ego. 1. ਉਦਾਹਰਨ: ਹੰਉਮੈ ਮਾਇਆ ਮੈਲੁ ਹੈ ਮਾਇਆ ਮੈਲੁ ਭਰੀਜੈ ਰਾਮ ॥ Raga Vadhans 3, Chhant 5, 2:1 (P: 570). 2. ਉਦਾਹਰਨ: ਤਿਸੁ ਮਿਲੀਐ ਸਤਿਗੁਰ ਪ੍ਰੀਤਮੈ ਜਿਨਿ ਹੰਉਮੈ ਵਿਚਹੁ ਮਾਰੀ ॥ Raga Vadhans 4, Vaar 2:2 (P: 586).
|
Mahan Kosh Encyclopedia |
ਦੇਖੋ, ਹਉਮੈ. "ਸਭਿ ਬਿਨਸੇ ਹੰਉਮੈ ਪਾਪਾ ਰਾਮ". (ਵਡ ਛੰਤ ਮਃ ੪). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|