Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
haʼn-u. ਮੈਂ। I. ਉਦਾਹਰਨ: ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥ Raga Maajh 5, Baaraa Maaha-Maajh, 6:7 (P: 134).
|
Mahan Kosh Encyclopedia |
ਦੇਖੋ, ਹੱਉ. "ਤਿਨ ਕੈ ਹੰਉ ਲਾਗਉ ਪਾਏ". (ਵਡ ਮਃ ੩. ਅਲਾਹਣੀ) "ਹੰਉ ਵਾਰੀ ਹੰਉ ਵਾਰੀ ਗੁਰੁਸਿਖ ਮੀਤ ਪਿਆਰੇ". (ਵਡ ਛੰਤ ਮਃ ੪). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|