Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
haṛ. ਰੋੜ੍ਹ ਦਾ ਪਾਣੀ। flood. ਉਦਾਹਰਨ: ਤ੍ਰਿਣ ਕੀ ਅਗਨਿ ਮੇਘ ਕੀ ਛਾਇਆ ਗੋਬਿਦ ਭਜਨ ਬਿਨੁ ਹੜ ਕਾ ਜਲੁ ॥ Raga Todee 5, 26, 1:2 (P: 717).
|
| SGGS Gurmukhi-English Dictionary |
flood.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਨਾਮ/n. ਪ੍ਰਵਾਹ। 2. ਰੋੜ੍ਹ ਦਾ ਜਲ. “ਗੋਬਿੰਦ ਭਜਨ ਬਿਨੁ ਹੜ ਕਾ ਜਲ.” (ਟੋਡੀ ਮਃ ੫) ਭਾਵ- ਥੋੜੇ ਸਮੇ ਵਿੱਚ ਮਿਟਜਾਣ ਵਾਲੇ ਪਦਾਰਥ। 3. ਹਾੜ. ਮਰੇ ਹੋਏ ਯੋਧਾ ਦੀ ਰਣਭੂਮਿ ਵਿੱਚ ਧੁਨਿ.{521} “ਹੜ ਬੋਲਤੇ ਜਿਸ ਠੋਰ.” (ਗੁਪ੍ਰਸੂ) 3. ਹਰੜ ਦਾ ਸੰਖੇਪ. Footnotes: {521} ਲੋਕਾਂ ਦਾ ਖਿਆਲ ਹੈ ਕਿ ਜੰਗ ਦੇ ਮੈਦਾਨ ਵਿੱਚ ਮਰੇਹੋਏ ਸੂਰਮਿਆਂ ਦੀਆਂ ਰੂਹਾਂ, ਮਾਰੋ ਮਾਰੋ! ਫੜੋ ਫੜੋ! ਆਦਿ ਸ਼ਬਦ ਕਰਦੀਆਂ ਰਹਿੰਦੀਆਂ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|