Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ho-hi. 1. ਹੋਵਣ, ਹੋਣ। 2. ਹੋਵੇ, ਹੋਏ। 3. ਹੋ ਜਾਵੋ। 4. ਹਨ। 1. may possess/have. 2. be. 3. shall be. 4. are. 1. ਉਦਾਹਰਨ: ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ Japujee, Guru ʼnanak Dev, 1:4 (P: 1). ਉਦਾਹਰਨ: ਹਸਤ ਪੁਨੀਤ ਹੋਹਿ ਤਤਕਾਲ ॥ (ਹੋਣਗੇ). Raga Gaurhee 5, 97, 1:1 (P: 185). 2. ਉਦਾਹਰਨ: ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥ Raga Sireeraag 1, 1, 1:1 (P: 14). ਉਦਾਹਰਨ: ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ ॥ (ਹੋ ਜਾਂਦੇ ਹਨ). Raga Sorath 9, 1, 1:1 (P: 631). ਉਦਾਹਰਨ: ਜਪਿ ਮਨ ਨਾਮੁ ਹਰੀ ਹੋਹਿ ਸਰਬ ਸੁਖੀ ॥ (ਸੁੱਖੀ ਹੋਵੇਂਗਾ). Raga Dhanaasaree 4, 8, 1:1 (P: 669). 3. ਉਦਾਹਰਨ: ਹੋਹਿ ਅਚਿੰਤੁ ਬਸੈ ਸੁਖ ਨਾਲਿ ॥ Raga Gaurhee 5, Sukhmanee 19, 7:3 (P: 289). 4. ਉਦਾਹਰਨ: ਜੋ ਹਰਿ ਹਰੇ ਸੁ ਹੋਹਿ ਨ ਆਨਾ ॥ Raga Gaurhee, Kabir, Asatpadee 37, 2:1 (P: 330). ਉਦਾਹਰਨ: ਜਾ ਕੈ ਸੰਗਿ ਕਿਲਬਿਖ ਹੋਹਿ ਨਾਸ ॥ (ਹੁੰਦੇ ਹਨ). Raga Gond 5, 6, 1:3 (P: 863).

SGGS Gurmukhi-English Dictionary
[var.] From Hohā
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਹੁੰਦਾ ਹੈ। (2) ਹੋਵੇ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits