Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
hovan(i). 1. ਹੋਣ, ਹੋਂ ਵਿਚ ਆਉਂਦੇ ਹਨ। 2. ਕੋਲ ਹੋਣ। 1. come to pass, happen; come into existence. 2. possess, have. 1. ਉਦਾਹਰਨ: ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ (ਹੋਂਦ ਵਿਚ ਆਉਂਦੇ ਹਨ). Japujee, Guru ʼnanak Dev, 2:1 (P: 1). ਉਦਾਹਰਨ: ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਨਿ ਨਾਨਕ ਸਭੋ ਜਾਉ ॥ (ਹੋਣ, ਬਣ ਜਾਣ). Raga Maajh 1, Vaar 9ਸ, 1, 4:2 (P: 142). ਉਦਾਹਰਨ: ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥ (ਹੋਣ). Raga Soohee 3, Vaar 13, Salok, 1, 2:1 (P: 789). 2. ਉਦਾਹਰਨ: ਜੇ ਗੁਣ ਹੋਵਨਿ ਸਾਜਨਾ ਮਿਲਿ ਸਾਝ ਕਰੀਜੈ ॥ (ਕੋਲ ਹੋਣ). Raga Soohee 1, Chhant 4, 3:2 (P: 765/66).

Mahan Kosh Encyclopedia

ਹੁੰਦੇ ਹਨ. "ਹੁਕਮੀ ਹੋਵਨਿ ਆਕਾਰ". (ਜਪੁ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits