Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
honī. ਹੋਵੇਗਾ। shall be. ਉਦਾਹਰਨ: ਸੋ ਬ੍ਰਹਮੁ ਅਜੋਨੀ ਹੈ ਭੀ ਹੋਨੀ ਘਟ ਭੀਤਰਿ ਦੇਖੁ ਮੁਰਾਰੀ ਜੀਉ ॥ Raga Sorath 1, 8, 2:2 (P: 598).
|
Mahan Kosh Encyclopedia |
ਦੇਖੋ- ਹੋਣੀ। 2. ਵਿ. ਹੋਣ ਵਾਲਾ. ਹੋਵਨੀਯ. “ਸੋ ਬ੍ਰਹਮ ਅਜੋਨੀ ਹੈ ਭੀ ਹੋਨੀ.” (ਸੋਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|