Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
hoṯ. 1. ਹੋਵਤ/ਹੁੰਦਾ ਹੈ। 2. ਹੋ ਕੇ, ਹੋਂਦ ਵਿਚ ਆ ਕੇ। 1. is, are, becomes. 2. exists. 1. ਉਦਾਹਰਨ: ਮਿਲਿ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰਿ ਰੰਗਿ ਮਨੁ ਰੰਗੀਨਾ ਜੀਉ ॥ Raga Maajh 5, 21, 3:3 (P: 100). ਉਦਾਹਰਨ: ਜਿਸੁ ਸਿਮਰਤ ਹੋਤ ਸੂਕੇ ਹਰੇ ॥ (ਹੁੰਦੇ ਹਨ). Raga Gaurhee 5, 90, 3:3 (P: 183). ਉਦਾਹਰਨ: ਮੀਤ ਸਾਜਨ ਸੁਤ ਬੰਧਪਾ ਕੋਊ ਹੋਤ ਨ ਸਾਥ ॥ (ਹੁੰਦਾ ਭਾਵ ਚਲਦਾ). Raga Aaasaa 5, Asatpadee 2, 5:1 (P: 431). 2. ਉਦਾਹਰਨ: ਹਾਹਾ ਹੋਤ ਹੋਇ ਨਹੀ ਜਾਨਾ ॥ Raga Gaurhee, Kabir, Baavan Akhree, 42:1 (P: 342).
|
SGGS Gurmukhi-English Dictionary |
[H. (P. Honâ) v.] Become, happen, occur
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. a Bloch tribe; camel rider, cameleer.
|
Mahan Kosh Encyclopedia |
ਹੋਵਤ ਦਾ ਸੰਖੇਪ. "ਹੋਤ ਪੁਨੀਤ ਕੋਟਿ ਅਪਰਾਧੂ". (ਬਾਵਨ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|