Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਹੁੰਦਾ, ਹੋ ਗਿਆ। ਉਦਾਹਰਣ: ਸਭੁ ਤਨੁ ਮਨੁ ਹਰਿਆ ਹੋਇਆ ਨਾਨਕ ਹਰਿ ਵਸਿਆ ਮਨਿ ਸੋਇ॥ {ਸਿਰੀ ੪, ੬੮, ੪:੩ (41)}। ਹੁਕਮੇ ਹੋਇਆ ਹੁਕਮੁ ਬੂਝਿ ਸਮਾਈ॥ {ਗਉ ਕਬ, ਅਸ ੩੬, ੭:੨ (330)}। ਧੁਰਿ ਹੋਵਨਾ ਸੁ ਹੋਇਆ ਕੋ ਨ ਮੇਟਣਹਾਰ॥ {ਮਾਲੀ ੫, ੧, ੩:੨ (986)}। ਮਿਲਿ ਪਾਰਸੁ ਕੰਚਨੁ ਹੋਇਆ॥ {ਸੋਰ ਨਾਮ, ੩, ੨:੧ (657)}।
|
| English Translation | |
Happened.
|
|