Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ho. 1. ਸੰਬੋਧ ਵਾਚਕ, ਹੇ, ਹੇ ਭਾਈ। 2. ਹੈ ('ਦਰਪਣ' ਇਸ ਦੇ ਅਰਥ 'ਹੇ ਭਾਈ' ਕਰਦਾ ਹੈ)। 1. Oh! O!. 2. is, have.
ਉਦਾਹਰਨਾ:
1. ਤਿਸੈ ਪਰਾਪਤਿ ਭਾਈ ਹੋ ਜਿਸੁ ਦੇਵੈ ਪ੍ਰਭੁ ਆਪਿ ॥ Raga Sireeraag 5, 78, 4:1 (P: 45).
ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ॥ Raga Dhanaasaree, Naamdev, 4, 3:5 (P: 694).
ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ ॥ (ਹੇ ਭਾਈ). Raga Parbhaatee, Kabir, 5, 1:1 (P: 1350).
2. ਸਭਹੂ ਕੋ ਰਸੁ ਹਰਿ ਹੋ ॥ Raga Gaurhee 5, 155, 1:1 (P: 213).
ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ॥ Raga Sorath, Naamdev, 2, 1:1 (P: 657).

SGGS Gurmukhi-English Dictionary
[P. interj.] O brother
SGGS Gurmukhi-English Data provided by Harjinder Singh Gill, Santa Monica, CA, USA.

English Translation
aux.v. nominative of ਹੋਣਾ be (for second person pl.) are.

Mahan Kosh Encyclopedia

ਕ੍ਰਿ. ਭਵਤੁ. ਹੋਵੇ। 2. ਸੰ. ਵ੍ਯ. ਸੰਬੋਧਨ. “ਲਾਲਚ ਛੋਡਹੁ ਅੰਧਹੋ!” (ਆਸਾ ਅ: ਮਃ ੧) 3. ਭਵਿਸ਼੍ਯਤ ਬੋਧਕ. “ਮੁਝ ਤੇ ਕਛੂ ਨ ਹੂਆ, ਹੋ ਨ.” (ਆਸਾ ਛੰਤ ਮਃ ੫) 4. ਅਚਰਜ ਬੋਧਕ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits