Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਇਸ ਵੇਲੇ ਭੀ ਹੈ, ਘੋੜਿਆਂ ਦਾ ਹੋਣਾ, ਪ੍ਰਭੂ ਹੈ, ਹੇ, ਸਨ, ਕਰੇਗਾ, ਕਰੇਂਗਾ, ਹਾਂ, ਹੋਈ ਹੈ, ਹੋਵੇਗਾ, ਹੈਂ, ਹਨ, ਹੈ। ਉਦਾਹਰਣ: ਅੰਤੁ ਤੇਰਾ ਤੂੰ ਹੈ ਜਾਣਹਿ ਤੂੰ ਸਭ ਮਹਿ ਰਹਿਆ ਸਮਾਏ॥ {ਬਿਹਾ ੫, ਛੰਤ ੧, ੧:੫ (542)}। ਸਭ ਮਹਿ ਜੋਤਿ ਜੋਤਿ ਹੈ ਸੋਇ॥ {ਧਨਾ ੧, ਸੋਹ ੩, ੩:੧ (13)}। ਸੇ ਗੁਰਸਿਖ ਧਨੁ ਧੰਨੁ ਹੈ ਜਿਨ
|
| SGGS Gurmukhi-English Dictionary |
1. H. P. v. 2. n. 1. is. 2. (from Sk. Haya) horse
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
{ਸੰਗ੍ਯਾ}. ਹੋਣ ਦੀ ਵਰਤਮਾਨ ਕ੍ਰਿਯਾ. ਅਸ੍ਤਿ. "ਹੈ ਭੀ ਸਚੁ" (ਜਪੁ)। (2) ਸੰ. हय ਹਯ. ਘੋੜਾ. "ਹੈ ਗਇ ਬਾਹਨ". (ਸ. ਕਬੀਰ)। (3) ਵ੍ਯ- ਸ਼ੋਕ ਅਤੇ ਦੁੱਖ ਬੋਧਕ ਸ਼ਬਦ. "ਹੈ ਹੈ ਕਰਕੇ ਓਹ ਕਰੇਨਿ". (ਸਵਾ ਮਃ ੧.).
Mahan Kosh data provided by Bhai Baljinder Singh (RaraSahib Wale);
See http://www.ik13.com
|
|