Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
hū. 1. ਤੋਂ, ਵਿਚੋਂ। 2. (ਕਾਰਜ ਹੁੰਦਿਆਂ) ਹੀ; ਵਿਚ। 3. ਪ੍ਰਤਿ, ਨਾਲ, ਨੂੰ। 4. ਨੂੰ ਵੀ। 5. ਵਿਚ, ਵਿਚੋਂ, ਤੋਂ। 6. ਸਮਾਸ ਸ਼ਬਦਾਂ ਵਿਚ ਸਬੰਧਕ ਦੇ ਰੂਪ ਵਿਚ। 7. ਵਲ। 1. among. 2. no sooner does, the moment it is executed; in; the very object. 3. to. 4. also. 5. in, from. 6. conjective/prepositional in compound words. 7. towards. 1. ਉਦਾਹਰਨ: ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ Raga Sireeraag 1, 3, 4:1 (P: 15). ਉਦਾਹਰਨ: ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ ॥ (ਭਾਰੀ). Raga Maajh 1, Vaar 22, Salok, 2, 1:3 (P: 148). 2. ਉਦਾਹਰਨ: ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ ॥ Raga Sireeraag 3, 50, 2:3 (P: 33). ਉਦਾਹਰਨ: ਗਰਬਿ ਗਰਬਿ ਉਆ ਹੂ ਮਹਿ ਪਰੀਆ ॥ (ਉਸ ਵਿਚ ਹੀ ਪੈਂਦਾ ਹੈ). Raga Aaasaa 5, 86, 1:2 (P: 392). ਉਦਾਹਰਨ: ਇਸੁ ਮਨ ਕੀ ਬਿਧਿ ਮਨ ਹੂ ਜਾਣੈ ਬੂਝੈ ਸਬਦਿ ਵੀਚਾਰਿ ॥ Raga Malaar 3, 6, 4:1 (P: 1260). 3. ਉਦਾਹਰਨ: ਬਹੁਰਿ ਬਹੁਰਿ ਊਆ ਹੂ ਲਪਟੇਰਾ ॥ Raga Gaurhee 5, 82, 1:2 (P: 180). 4. ਉਦਾਹਰਨ: ਆਪੁ ਗਏ ਅਉਰਨ ਹੂ ਘਾਲਹਿ ॥ Raga Gaurhee, Kabir, 44, 3:2 (P: 332). ਉਦਾਹਰਨ: ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ॥ (ਰੁੱਤਾਂ ਵਿਚ ਵੀ ਅਨੁਕੂਲ ਰੁੱਤ ਹੋਵੇ). Raga Aaasaa 1, Vaar 11, Salok, 1, 1:3 (P: 468). ਉਦਾਹਰਨ: ਜਾ ਕਉ ਸਿਮਰਿ ਅਜਾਮੁਲ ਉਧਰਿਓ ਗਨਿਕਾ ਹੂ ਗਤਿ ਪਾਈ॥ (ਵੀ). Raga Maaroo 9, 1, 1:2 (P: 1008). 5. ਉਦਾਹਰਨ: ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ ॥ (ਘਟ ਘਟ ਵਿਚ). Raga Bilaaval, Kabir, 11, 2:1 (P: 857). ਉਦਾਹਰਨ: ਜਹ ਭੰਡਾਰੀ ਹੂ ਗੁਣ ਨਿਕਲਹਿ ਤੇ ਕਹੀਅਹਿ ਪਰਵਾਣੁ ॥ (ਵਿਚੋਂ). Raga Saarang 4, Vaar 5, Salok, 2, 2:3 (P: 1239). 6. ਉਦਾਹਰਨ: ਜਾਣੈ ਬਿਰਠਾ ਜੀਅ ਕੀ ਜਾਣੀ ਹੂ ਜਾਣੁ ॥ (ਜਾਣੀ-ਜਾਣ). Raga Raamkalee, Balwand & Sata, Vaar 6:15 (P: 968). 7. ਉਦਾਹਰਨ: ਸਹਜੁ ਅਨੰਦੁ ਰਖਿਓ ਗ੍ਰਿਹ ਭੀਤਰਿ ਉਠਿ ਉਆ ਹੂ ਕਉ ਦਉਰਿਓ ॥ Raga Maaroo 5, 5, 2:2 (P: 1000).

SGGS Gurmukhi-English Dictionary
[1. P. indecl. 2. prep.] 1. emphatic (as a Kabhū) 2. from HooN.
SGGS Gurmukhi-English Data provided by Harjinder Singh Gill, Santa Monica, CA, USA.

English Translation
n.f. fame; notoriety.

Mahan Kosh Encyclopedia

ਦੇਖੋ, ਹੀ. "ਪੀਵਤ ਹੂ ਪਰਵਾਣ ਭਇਆ". (ਸ੍ਰੀ ਮਃ ੩) ਪੀਂਦੇ ਹੀ. ਪੀਣ ਸਾਰ। (2) ਨੂੰ. ਪ੍ਰਤਿ ਨਾਲ. "ਬਹੁਰਿ ਬਹੁਰਿ ਉਆਹੂ ਲਪਟੇਰਾ". (ਗਉ ਮਃ ੫)। (3) ਦੇਖੋ, ਹੁ। (4) ਅ਼. __ ਸਰਵ- ਵਹ. ਉਹ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits