Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
hīrai. ਹੀਰੇ। diamond. ਉਦਾਹਰਨ: ਹੀਰੈ ਹੀਰੁ ਮਿਲਿ ਬੇਧਿਆ ਰੰਗਿ ਚਲੂਲੈ ਨਾਇ ॥ (ਹੀਰੇ ਨਾਲ). Raga Sireeraag 4, 67, 1:2 (P: 40). ਉਦਾਹਰਨ: ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ ॥ (ਪ੍ਰਭੂ ਰੂਪੀ ਹੀਰੇ ਨੇ). Raga Aaasaa, Kabir, 31, 1:2 (P: 483).
|
|