Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hīrā. ਅਣਮੋਲ/ਕੀਮਤੀ ਪੱਥਰ। diamond.
ਉਦਾਹਰਨ:
ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥ Raga Sireeraag 1, 9, 2:2 (P: 17).
ਭਾਈ ਰੇ ਹਰਿ ਹੀਰਾ ਗੁਰ ਮਾਹਿ ॥ (ਨਾਮ ਰੂਪੀ ਹੀਰਾ). Raga Sireeraag 1, 21, 1:1 (P: 22).
ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ ॥ (ਹਰਿ ਨਾਮ ਰੂਪੀ ਹੀਰੇ ਨੇ ਮਨ ਰੂਪੀ ਹੀਰੇ ਨੂੰ ਵਿੰਨ ਦਿੱਤਾ). Raga Aaasaa, Kabir, 31, 1:1 (P: 483).
ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ॥ Raga Jaitsaree 5, 1, 2:1 (P: 700).

SGGS Gurmukhi-English Dictionary
[var.] From Hīra
SGGS Gurmukhi-English Data provided by Harjinder Singh Gill, Santa Monica, CA, USA.

English Translation
n.m. diamond, gem; informal. a decent person, gem of a man.

Mahan Kosh Encyclopedia

ਦੇਖੋ- ਹੀਰ ੩ ਅਤੇ ਹੀਰਕ. “ਹੀਰਾ ਨਾਮੁ ਜਵੇਹਰ ਲਾਲੁ.” (ਆਸਾ ਅ: ਮਃ ੧) 2. ਕਰਤਾਰ ਵਾਸਤੇ ਭੀ ਹੀਰਾ ਸ਼ਬਦ ਆਇਆ ਹੈ ਭਾਵ- ਅਰਥ ਹੈ ਕਿ ਜੋ ਉੱਤਮ ਰਤਨਰੂਪ ਹੈ ਅਤੇ ਜਿਸ ਤੇ ਕਿਸੇ ਰੰਗ ਦਾ ਅਸਰ ਨਹੀਂ ਹੁੰਦਾ, ਅਰ ਉਸ ਦੀ ਚਮਕ ਸਭ ਉੱਪਰ ਪੈਂਦੀ ਹੈ. “ਹੀਰੇ ਕਰਉ ਅਦੇਸ.” (ਰਾਮ ਕਬੀਰ) 3. ਜੀਵਾਤਮਾ. “ਹੀਰੈ ਹੀਰਾ ਬੇਧਿ.” (ਆਸਾ ਕਬੀਰ) 4. ਉੱਤਮ ਪੁਰਖ ਭੀ ਹੀਰਾ ਕਹਿਆ ਜਾਂਦਾ ਹੈ। 5. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਵਡਾ ਬਹਾਦੁਰ ਸੀ, ਇਸ ਨੇ ਅਮ੍ਰਿਤਸਰ ਦੇ ਜੰਗ ਵਿੱਚ ਘੋਰ ਯੁੱਧ ਕੀਤਾ। 6. ਸੰ. हीरा. ਲਕ੍ਸ਼ਮੀ। 7. ਕੀੜੀ। 8. ਹੀਅਰਾ ਦਾ ਸੰਖੇਪ। 9. ਖ਼ਾ. ਚਿੱਟਾ ਕੇਸ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits