Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hīn(u). 1. ਵਾਂਜਿਆ ਹੋਇਆ, ਵਿਹੂਣਾ ਕੀਤਾ ਹੋਇਆ। 2. ਗੁਆ ਲੈਂਦਾ ਹੈ। 1. devoid of, without. 2. loses. ਉਦਾਹਰਨਾ: 1. ਸੋਈ ਮਲੀਨੁ ਦੀਨੁ ਹੀਨੁ ਜਿਸੁ ਪ੍ਰਭੁ ਬਿਸਰਾਨਾ ॥ Raga Bilaaval 5, 50, 1:1 (P: 813). 2. ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥ Raga Gaurhee 5, Sukhmanee 13, 3:5 (P: 280).
|
|