Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਅਤੇ, ਵਿੱਚ, ਦਾ, ਹੈ, ਨੂੰ, ਹੀ ਤੇ, ਤੋਂ, ਹੀ ਹੋਇ, ਨੇ, ਸਾਰ, ਹੈ, ਵੀ, ਹੀ। ਉਦਾਹਰਣ: ਆਪੇ ਬੀਜਿ ਆਪੇ ਹੀ ਖਾਹੁ॥ {ਜਪੁ ੧, ੨੦:੯ (4)}। ਸਹਜੇ ਹੀ ਹਰਿ ਨਾਮਿ ਸਮਾਇਆ॥ {ਆਸਾ ੪, ਸੋਪੁ ੨, ੩:੪ (11)}। ਸਭ ਕੋ ਤੁਮ ਹੀ ਤੇ ਵਰਸਾਵੇ ਅਉਸਰੁ ਕਰਹੁ ਹਮਾਰਾ ਪੂਰਾ ਜੀਉ॥ {ਮਾਝ ੫, ੧੮, ੨:੩ (99)}। ਸਭ ਗੁਣ ਕਿਸ ਹੀ ਨਾਹ
|
| SGGS Gurmukhi-English Dictionary |
P. indecl. Even, emphatic, indeed, very
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
Even, indeed, emphatic, very.
|
| Mahan Kosh Encyclopedia |
ਵ੍ਯ- ਨਿਸ਼ਚੇ. ਯਕੀਨਨ। (2) ਕੇਵਲ. ਫ਼ਕਤ. "ਨਾਥ ਹੀ ਸਹਾਈ ਸੰਤਨਾ". (ਬਿਲਾ ਮਃ ੫)। (3) ਅਚਰਜ। (4) {ਸੰਗ੍ਯਾ}. ਹ੍ਰਿਦਯ. ਮਨ. "ਸੁਨਿ ਸੁਨਿ ਹੀ ਡਰਾਇਆ". (ਸੂਹੀ ਮਃ ੫. ਪੜਤਾਲ) "ਹਰਿ ਕੀਰਤਨ ਹੀ ਤ੍ਰਿਪਤਾਵੈ". (ਸੋਰ ਮਃ ੫)। (5) ਛਾਤੀ. ਉਰ. "ਚਰਨਕਮਲ ਹੀ ਪਰਸ". (ਗਉ ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|