Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
hiᴺdol⒰. ਰਾਤ ਦੇ ਪਹਿਲੇ ਪਹਿਰ ਵਿਚ ਗਾਇਆ ਜਾਣ ਵਾਲਾ ਕਲਿਆਣ ਠਾਟ ਦਾ ਇਕ ਔੜਵ ਰਾਗੁ ਜਿਸ ਦਾ ਜ਼ਿਕਰ ਕੇਵਲ ਰਾਗੁ ਮਾਲਾ ਵਿਚ ਹੈ। one of the six major Raga. ਉਦਾਹਰਨ: ਪੁਨਿ ਆਇਅਉ ਹਿੰਡੋਲੁ ਪੰਚ ਨਾਰਿ ਸੰਗਿ ਅਸਟ ਸੁਤ ॥ Raagmaalaa 1:23 (P: 1430).
|
| SGGS Gurmukhi-English Dictionary |
one of the six major Raga.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|