Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
hirai. 1. ਖੋਂਹਦਾ ਹੈ। 2. ਦੂਰ ਕਰਦਾ ਹੈ। 3. ਖਿਚ ਪਾ ਰਿਹਾ ਹੈ। 4. (ਧਿਆਨ ਨਾਲ) ਵੇਖਣਾ। 5. ਠਗਦੀ ਹੈ। 6. ਨਾਸ ਹੋਣਾ। 1. takes back, snatches. 2. wash off, dispel. 3. facinates, bewitches. 4. looks carefuly/attentively. 5. cheats, defrauds, steals. 6. erode, wears away. 1. ਉਦਾਹਰਨ: ਕਲਾ ਧਰੈ ਹਿਰੈ ਸੁਈ ॥ Raga Maajh 1, Vaar 13, Salok, 1, 7:3 (P: 144). 2. ਉਦਾਹਰਨ: ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ Raga Gaurhee 5, Sukhmanee 18, 1:3 (P: 286). ਉਦਾਹਰਨ: ਲਾਭੁ ਮਿਲੈ ਤੋਟਾ ਹਿਰੈ ਹਰਿ ਦਰਗਹ ਪਤਿਵੰਤ ॥ (ਦੂਰ ਹੋਵੇ). Raga Gaurhee 5, Thitee, 2:5 (P: 297). 3. ਉਦਾਹਰਨ: ਪ੍ਰਿਅ ਪ੍ਰੀਤਮ ਬੈਰਾਗੁ ਹਿਰੈ ॥ Raga Aaasaa 5, 11, 1:2 (P: 373). 4. ਉਦਾਹਰਨ: ਸੋਨਾ ਗਢਤੇ ਹਿਰੈ ਸੁਨਾਰਾ ॥ Raga Gond, ʼnaamdev, 2, 2:2 (P: 873). 5. ਉਦਾਹਰਨ: ਹੋਂਦੀ ਕਉ ਅਣਹੋਂਦੀ ਹਿਰੈ ॥ Raga Raamkalee 5, 54, 2:4 (P: 900). ਉਦਾਹਰਨ: ਦਰਬੁ ਹਿਰੈ ਮਿਥਿਆ ਕਰਿ ਖਾਇ ॥ (ਚੁਰਾਂਦਾ ਹੈ). Raga Bhairo 5, 16, 1:2 (P: 1139). 6. ਉਦਾਹਰਨ: ਜਉ ਗੁਰਦੇਉ ਕੰਧੁ ਨਹੀ ਹਿਰੈ ॥ Raga Bhairo, ʼnaamdev, 11, 6:1 (P: 1167).
|
Mahan Kosh Encyclopedia |
ਹਰਣ ਕਰਦਾ ਹੈ. ਲੈ ਜਾਂਦਾ ਹੈ। (2) ਚੁਰਾਉਂਦਾ ਹੈ। (3) ਹ੍ਰਾਸ ਹੁੰਦਾ ਹੈ. ਘਟਦਾ ਹੈ. "ਲਾਭ ਮਿਲੈ ਤੋਟਾ ਹਿਰੈ". (ਗਉ ਥਿਤੀ ਮਃ ੫)। (4) ਹੇਰਣ ਕਰਦਾ (ਵੇਖਦਾ) ਹੈ. "ਹੋਂਦੀ ਕਉ ਅਨਹੋਂਦੀ ਹਿਰੈ". (ਰਾਮ ਮਃ ੫) "ਕੌਡਾ ਡਾਰਤ ਹਿਰੈ ਜੁਆਰੀ". (ਗੌਂਡ ਨਾਮਦੇਵ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|