Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
hire. 1. ਦੂਰ ਹੋਏ। 2. ਚੁਰਾਂਦੀ ਹੈ। 1. removed. 2. steals, snatches. 1. ਉਦਾਹਰਨ: ਕੋਟਿ ਬਿਘਨ ਹਿਰੇ ਖਿਨ ਮਾਹਿ ॥ Raga Gaurhee 5, 149, 1:1 (P: 195). 2. ਉਦਾਹਰਨ: ਨਿਤ ਜੋਬਨੁ ਜਾਵੈ ਮੇਰੇ ਪਿਆਰੇ ਜਮੁ ਸਾਸ ਹਿਰੇ ॥ (ਮੌਤ ਸਵਾਸ ਚੁਰਾਉਂਦੀ ਹੈ). Raga Aaasaa 4, Chhant 21, 2:3 (P: 452).
|
SGGS Gurmukhi-English Dictionary |
[var.] From Hira
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ, ਹਰਣ. ਚੁਰਾਏ। (2) ਮਿਟਾਏ. "ਕੋਟਿ ਬਿਘਨ ਹਿਰੇ ਖਿਨ ਮਾਹਿ". (ਗਉ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|