Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
hir(i). 1. ਚੁਰਾ (ਲਏ)। 2. ਨਾਸ ਹੋਇਆ, ਡਿਗ ਪਿਆ। 3. ਖੋਹ (ਲਏ)। 1. steal. 2. aborted, miscarried. 3. takes away. 1. ਉਦਾਹਰਨ: ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ ॥ Raga Gaurhee 9, 4, 1:2 (P: 219). 2. ਉਦਾਹਰਨ: ਕਈ ਜਨਮ ਗਰਭ ਹਿਰਿ ਖਰਿਆ ॥ Raga Gaurhee 5, 72, 2:2 (P: 176). 3. ਉਦਾਹਰਨ: ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ॥ Raga Gaurhee 5, Sukhmanee 5, 1:3 (P: 268). ਉਦਾਹਰਨ: ਹਿਰਿ ਲਇਆ ਮੁਠੀ ਦੂਜੈ ਭਾਇ ॥ (ਖੋਹਿਆ/ਜਾਇਆ ਹੋ ਜਾਂਦਾ ਹੈ). Raga Sorath 4, Vaar 17ਸ, 3, 1:2 (P: 648).
|
SGGS Gurmukhi-English Dictionary |
[var.] From Hira
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ह्र ਧਾ- ਲੈਜਾਣਾ. ਚੋਰੀ ਕਰਨਾ. ਠਗਣਾ. ਦੂਸਰੇ ਦੀ ਨਕਲ ਕਰਨਾ. ਦੇਣਾ. ਜਮਾ ਕਰਨਾ. ਸਮਾਪਤ ਕਰਨਾ. ਤ੍ਯਾਗਣਾ. ਰੋਕਣਾ. ਮਾਰਨਾ. ਸਮੇਟਨਾ. ਅਨਾਦਰ ਕਰਨਾ. ਜੁਲਮ ਕਰਨਾ. ਯੁੱਧ ਕਰਨਾ. ਖਸੋਟਨਾ। (2) ਕ੍ਰਿ. ਵਿ- ਚੁਰਾਕੇ. ਲੁੱਟਕੇ. "ਹਿਰਿ ਵਿਤ ਚਿਤ ਦੁਖਾਹੀ". (ਆਸਾ ਪੜਤਾਲ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|