Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
himkar. ਮਘਰ-ਪੋਹ ਦੀ ਰੁਤ, ਬਰਫ ਪੈਣ ਵਾਲੀ ਰੁਤ। season of the months of Maghar-Poh; snowing season. ਉਦਾਹਰਨ: ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ ॥ Raga Raamkalee 5, Rutee Salok, 7:1 (P: 929).
|
SGGS Gurmukhi-English Dictionary |
[n.] (from Sk. Hima) the snowing season
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਸੀਤਲ ਕਿਰਣਾਂ ਵਾਲਾ, ਚੰਦ੍ਰਮਾ। 2. ਕਪੂਰ। 3. ਹਿਮਰਿਤੁ. ਮੱਘਰ ਅਤੇ ਪੋਹ ਦਾ ਸਮਾਂ. ਰਾਮਕਲੀ ਰਾਗ ਵਿੱਚ ਪੰਜਵੇਂ ਸਤਿਗੁਰੂ ਦੀ ਬਾਣੀ, ਜੋ “ਰੁਤੀ” ਸਿਰਨਾਵੇਂ ਹੇਠ ਲਿਖੀ ਹੈ. ਉਸ ਵਿੱਚ ਹਿਮਕਰ ਦੀ ਥਾਂ ਸਿਸੀਅਰ (शिशिर) ਅਰ ਮਾਘ ਫੱਗੁਣ ਨੂੰ ਹਿਮਕਰ ਲਿਖਿਆ ਹੈ, ਯਥਾ- “ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ.” ਅਤੇ- “ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ.” (ਰਾਮ ਰੁਤੀ ਮਃ ੫){531}. Footnotes: {531} ਕਈ ਅਗਿਆਨੀ ਆਖਦੇ ਹਨ ਕਿ ਇਹ ਪਾਠ ਲਿਖਾਰੀ ਦੀ ਭੁੱਲ ਨਾਲ ਹੋਗਿਆ ਹੈ, ਪਰ ਅਜੇਹਾ ਨਹੀਂ. ਦੇਖੋ- ਸਿਸਿਰ ਅਤੇ ਹਿਮ ਸ਼ਬਦ ਦੇ ਅਰਥ. ਇੱਥੇ ਹਿਮਕਰ ਦਾ ਅਰਥ ਹੈ ਸੀਤਲਤਾ ਕਰਨ ਵਾਲੀ.
Mahan Kosh data provided by Bhai Baljinder Singh (RaraSahib Wale);
See https://www.ik13.com
|
|