Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
hiṯ(u). ਪਿਆਰ, ਪ੍ਰੇਮ। love. ਉਦਾਹਰਨ: ਕਸਿ ਕਸਵਟੀ ਲਾਈਐ ਪਰਖੇ ਹਿਤੁ ਚਿਤੁ ਲਾਇ ॥ Raga Sireeraag 1, Asatpadee 7, 4:1 (P: 57).
|
SGGS Gurmukhi-English Dictionary |
[var.] From Hita
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ- ਹਿਤ ਚਾਹੁਣ ਵਾਲਾ. ਭਲਾ ਚਾਹੁਣ ਵਾਲਾ. ਮਿਤ੍ਰ। (2) ਸੰ. ਹੇਤੁ. {ਸੰਗ੍ਯਾ}. ਕਾਰਣ. ਸਬਬ. "ਪੀਲੇ ਪੀਲਾ ਹੋਇ ਮਿਲੈ ਹਿਤੁ ਜੇਹਾ ਵਿਸੈ". (ਭਾਗੁ) ਜਲ ਪੀਲੇ ਪਦਾਰਥ ਨਾਲ ਪੀਲਾ ਹੋ ਜਾਂਦਾ ਹੈ, ਜੇਹਾ ਹੇਤੁ ਹੋਵੇ, ਤੇਹਾ (ਵਿਸੈ- ਵੈਸਾ ਹੀ) ਹੁੰਦਾ ਹੈ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|