Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hi-ā-i. ਹਿਰਦੇ ਵਿਚ, ਮਨ ਵਿਚ। in heart, in mind. ਉਦਾਹਰਨ: ਬਿਨੁ ਜਿਹਵਾ ਜੋ ਜਪੈ ਹਿਆਇ ॥ (ਹਿਰਦੇ ਵਿਚ ਹੀ). Raga Malaar 1, 6, 2:3 (P: 1256).
|
SGGS Gurmukhi-English Dictionary |
[var.] From Hīau
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਹਿਆਉ ਅਤੇ ਹਯਾ। 2. ਹ੍ਰਿਦਯ ਸੇ. ਮਨ ਤੋਂ. “ਬਿਨ ਜਿਹਵਾ ਜੋ ਜਪੈ ਹਿਆਇ.” (ਮਲਾ ਮਃ ੧) “ਹਿਆਇ ਕਮਾਇ ਧਿਆਇਆ.” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|