Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
hāhā. 1. ਗੁਰਮੁਖੀ ਲਿਪੀ ਦਾ 5 ਵਾਂ ਅੱਖਰ, 'ਹ', ਮਹਾ ਪ੍ਰਾਣ, ਇਕ ਅਰਧ ਸ੍ਵਰ। 2. ਖਿੜ ਖਿੜ ਹਸਣਾ। 3. ਹਸਦਿਆਂ, ਮੌਜ ਮੇਲਾ ਕਰਦਿਆਂ। 4. ਸ਼ੋਕ/ਪਸ਼ਚਾਤਾਪ ਬੋਧਕ, ਹਾਏ ਹਾਏ, ਹੇ। 5. ਇਕ ਗੰਧਰਵ, ਦੇਵਤਿਆਂ ਦਾ ਇਕ ਰਾਗੀ। 1. fifth letter of Gurmukhi script. 2. (brust out) laughing. 3. laughing. 4. Oh! my God. 5. a celestial singer named ha ha. 1. ਉਦਾਹਰਨ: ਹਾਹਾ ਹੋਤ ਹੋਇ ਨਹੀ ਜਾਨਾ ॥ Raga Gaurhee, Kabir, Baavan Akhree, 42:1 (P: 342). 2. ਉਦਾਹਰਨ: ਰੇ ਮਨ ਕਿਆ ਕਰਹਿ ਹੈ ਹਾਹਾ ॥ Raga Aaasaa 5, 123, 1:1 (P: 402). 3. ਉਦਾਹਰਨ: ਹਾਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ ॥ (ਹਸਦਿਆਂ, ਮੌਜ ਮੇਲਾ ਕਰਦਿਆਂ). Raga Jaitsaree 5, 1, 2:2 (P: 700). 4. ਉਦਾਹਰਨ: ਹਾਹਾ ਪ੍ਰਭ ਰਾਖਿ ਲੇਹੁ ॥ Raga Dhanaasaree 5, 19, 1:1 (P: 675). 5. ਉਦਾਹਰਨ: ਹਾਹਾ ਹੂ ਹੂ ਗੰਧ੍ਰਬ ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ ॥ Raga Malaar 5, 25, 1:2 (P: 1272).

SGGS Gurmukhi-English Dictionary
The letter of Gurmukhi alphabet
SGGS Gurmukhi-English Data provided by Harjinder Singh Gill, Santa Monica, CA, USA.

English Translation
n.m. the letter ਹ.

Mahan Kosh Encyclopedia

ਵ੍ਯ- ਹਾਹਾਕਾਰ ਸ਼ੋਕ ਦੁੱਖ ਬੋਧਕ ਸ਼ਬਦ। (2) ਪਸ਼ਚਾਤਾਪ. ਤੋਬਾ. "ਹਾਹਾ ਪ੍ਰਭੁ ਰਾਖਿਲੇਹੁ". (ਧਨਾ ਮਃ ੫)। (3) ਇੱਕ ਗੰਧਰਵ. ਦੇਖੋ, ਹਾਹਾ ਹੂਹੂ। (4) ਹਾਸ੍ਯ ਦੀ ਧੁਨਿ". ਹਾਹਾ ਕਰਤ ਬਿਹਾਨੀ ਅਵਧਹਿ". (ਜੈਤ ਮਃ ੫)। (5) ਹ ਅੱਖਰ ਦਾ ਉੱਚਾਰਣ. ਹਕਾਰ. "ਹਾਹਾ ਹੋਤ ਹੋਇ ਨਹੀ ਜਾਨਾ". (ਗਉ ਬਾਵਨ ਕਬੀਰ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits