Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਹਲ ਦੀ ਕਮਾਈ ਉੱਤੇ ਸਰਕਾਰੀ ਵਸੂਲੀ, ਮਾਮਲਾ। ਉਦਾਹਰਣ: ਏਕੁ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ॥ {ਸੂਹੀ ਕਬ, ੫, ੧:੧ (793)}।
|
| SGGS Gurmukhi-English Dictionary |
P. n. Tax, revenue
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
Revenue; Halo.
|
| Mahan Kosh Encyclopedia |
{ਸੰਗ੍ਯਾ}. ਹਲ ਪਿੱਛੇ ਲਾਇਆ ਹੋਇਆ ਮੁਆਮਲਾ ਪ੍ਰਤਿ ਹਲ ਮੁਕੱਰਰ ਕੀਤਾ ਟੈਕਸ (ਮਹਸੂਲ) "ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ". (ਸੂਹੀ ਕਬੀਰ)। (2) ਸੰ. ਸ਼ਰਾਬ. ਮਦਿਰਾ. "ਪਿਯੈਂ ਏਕ ਹਾਲਾ ਗੂਹੈਂ ਏਕ ਮਾਲਾ". (ਰਾਮਚੰਦ੍ਰਿਕਾ) "ਹਾਲਾ ਸੇਵਨ ਜਿਨ ਕਰੀ ਕਾਲ ਨਿਮੰਤ੍ਰਣ ਦੀਨ। ਸੁਖ ਸੰਪਦ ਕੋ ਖੋਇਕੈ ਅੰਤ ਭਏ ਅਤਿ ਦੀਨ।" ੩. ਅ਼. __ ਹ਼ਾਲਾ. ਕ੍ਰਿ. ਵਿ- ਹੁਣੇ. ਇਸੇ ਵੇਲੇ. "ਕਰਹੋਂ ਨਹਿ ਢੀਲ ਦੇਊਂ ਪਟ ਹਾਲਾ". (ਕ੍ਰਿ੍ਹ੍ਹਸਨਾਵ)। (4) ਫ਼ਾ. __ ਹਾਲਹ. ਚੰਦ੍ਰਮਾ ਦਾ ਪਰਿਵੇਸ਼. Halo. ਰੌਸ਼ਨੀ ਦਾ ਚਕ੍ਰ, ਜੋ ਸੂਰਜ ਚੰਦ ਦੇ ਇਰਦ ਗਿਰਦ ਪੈ ਜਾਂਦਾ ਹੈ.
Mahan Kosh data provided by Bhai Baljinder Singh (RaraSahib Wale);
See http://www.ik13.com
|
|