Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਹਾਰ ਗਿਆ ਹਾਂ, ਥੱਕ ਗਿਆ ਹਾਂ, ਗੰਵਾ ਲਿਆ ਹੈ। ਉਦਾਹਰਣ: ਸਾਧਸੰਗਮਿ ਗੁਣ ਗਾਵਹ ਹਰਿ ਕੇ ਰਤਨ ਜਨਮੁ ਨਹੀ ਹਾਰਿਓ॥ {ਦੇਵ ੫, ੩੦, ੧:੧ (534)}। ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ॥ {ਗਉ ੫, ੧੨੫*, ੨:੧ (206)}। ਬਡੋ ਨਿਲਾਜੁ ਅਜਹੂ ਨਹੀ ਹਾਰਿਓ॥ {ਜੈਤ ਰਵਿ, ੧, ੫:੨ (710)}। ਮਨ ਮੂਰਖ ਅਜਹੂ ਨਹ
|
| Mahan Kosh Encyclopedia |
ਵਿ- ਪਰਾਜੈ ਨੂੰ ਪ੍ਰਾਪਤ ਹੋਇਆ। (2) ਬਲ ਰਹਿਤ ਹੋਇਆ.
Mahan Kosh data provided by Bhai Baljinder Singh (RaraSahib Wale);
See http://www.ik13.com
|
|