Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
hāri-ā. 1. ਗੁਆ ਲਿਆ, ਹਾਰ ਗਏ। 2. ਹਾਰਿਆ ਹੋਇਆ। 3. ਥਕ ਗਿਆ। 1. lost. 2. defeated, ruined. 3. weary, tired, exhausted. 1. ਉਦਾਹਰਨ: ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ ॥ Raga Sireeraag 4, Vaar 12, Salok, 3, 2:9 (P: 87). 2. ਉਦਾਹਰਨ: ਚੀਜ ਕਰਨਿ ਮਨਿ ਭਾਵਦੇ ਹਰਿ ਬੂਝਨਿ ਨਾਹੀ ਹਾਰਿਆ ॥ (ਹਾਰਿਆ ਹੋਇਆ). Raga Aaasaa 1, Vaar 17:3 (P: 472). 3. ਉਦਾਹਰਨ: ਭ੍ਰਮਤੋ ਭ੍ਰਮਤੋ ਹਾਰਿਆ ਅਨਿਕ ਬਿਧੀ ਕਰਿ ਟੋਰੈ ॥ Raga Gaurhee 5, 150, 2:1 (P: 212).

Mahan Kosh Encyclopedia

ਵਿ- ਪਰਾਜੈ ਨੂੰ ਪ੍ਰਾਪਤ ਹੋਇਆ। (2) ਬਲ ਰਹਿਤ ਹੋਇਆ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits